High Range Song Lyrics In Punjabi By Nawab, Mista Baaz

“High Range” Song Present By Expert Jatt, Nawab, Mista Baaz Make Sure You Will Like It And Spread It As Much As You Can.

Song Credits –

Song – High Range
Singer – Nawab
Featuring – Neha Malik
Lyrics – Gurjas Sidhu
Music – Mista Baaz


HIGH RANGE SONG LYRICS IN PUNJABI

ਖੁਸ਼ ਦਿਲੀ ਦਾ ਸਵਾਗ ਬਿੱਲੋ
ਰਬ ਦੀ ਅਦਾ
ਯਾਰ ਸਾਰੇ ਚੋਟੀ ਦੇ
ਯਾਰਾ ਦੇ ਡੂੰਗੇ ਜਜਬਾਤ

ਇਕ ਕਿਤੇ ਦਿਨ ਰਾਤ, ਨੀਤ ਰਾਖੀ ਬਸ ਸਾਫ
ਹੋ ਗਈ ਮਿਸਟਾ ਬਾਜ਼, ਮਿਸਟਾ ਬਾਜ਼!
ਸੁਨ ਨਖਰੋ ਕੰਨ ਖੋਲਕੇ
ਜੱਟਾ ਦੇ ਮੁੰਡੇ ਆ

ਪਿੰਡ ਦਾਸ ਦੇ ਸਹੁੰ ਮੁੰਡੇ ਨੂੰ
ਤੇਰੇ ਸ਼ਹਿਰ ਦੇ ਗੁੰਡੇ ਆ
ਉਚੀ ਨੀਵੀ ਚਲਦਾ ਨੀ ਗਬਰੂ
ਖੜਗਿਆ ਜਿਤੇ ਹਲਦਾ ਨੀ ਗਬਰੂ
ਕੱਦ 6 ਫੁੱਟ ਟਨ ਪਾਰ ਕੁੜੇ

ਰੰਗੇ ਜੀ ਲੈ ਆਕੇ ਨਾ ਤੂੰ ਗੇੜੇ ਮਾਰਦੀ
ਮੁੰਡਾ ਤੇਰੀ ਰੇਂਜ ਤੋ ਬਾਰ ਕੁੜੇ
ਜੱਟ ਦੀ ਮਸ਼ੂਕ ਡੱਬ ਨਾਲ ਲੱਗਦੀ ਆ
ਕਿਉ ਅਪ੍ਰੋਚ ਕਰੇ ਬਾਰ ਬਾਰ ਕੁੜੇ

ਹੋ ਵੈਰੀਆ ਲੈ ਜੱਟ ਪੱਕੀ ਵਾਰਗਾ
ਯਾਰਾਂ ਲਾਈ ਗੁਲਾਬ ਏ ਗਬਰੂ
ਨਾਮ ਜੇਹਾ ਸਰੇ ਕਾਮ ਜੱਟ ਦੇ
ਨਾਰਾ ਕਹਾਂ ਨਵਾਬ ਆ ਗਬਰੂ

ਗੌੜ ਨਾਲ ਤੂ ਦੇਖ ਨ ਪਾਤਲੋ
ਕੀ ਗੋਰ ਕੀ ਸੇਖ ਨ ਪਾਟਲੋ
ਮਨਿਆ ਜੱਟ ਤੋੰ ਹਾਰ ਕੁੜੇ
ਮਨਿਆ ਜੱਟ ਤੋੰ ਹਾਰ ਕੁੜੇ

ਰੰਗੇ ਜੀ ਲੈ ਆਕੇ ਨਾ ਤੂੰ ਗੇੜੇ ਮਾਰਦੀ
ਮੁੰਡਾ ਤੇਰੀ ਰੇਂਜ ਤੋ ਬਾਰ ਕੁੜੇ
ਜੱਟ ਦੀ ਮਸ਼ੂਕ ਡੱਬ ਨਾਲ ਲੱਗਦੀ ਆ
ਕਿਉ ਅਪ੍ਰੋਚ ਕਰੇ ਬਾਰ ਬਾਰ ਕੁੜੇ

ਰੰਗੇ ਜੀ ਲੈ ਆਕੇ ਨਾ ਤੂੰ ਗੇੜੇ ਮਾਰਦੀ
ਮੁੰਡਾ ਤੇਰੀ ਰੇਂਜ ਤੋ ਬਾਰ ਕੁੜੇ
ਜੱਟ ਦੀ ਮਸ਼ੂਕ ਡੱਬ ਨਾਲ ਲੱਗਦੀ ਆ
ਕਿਉ ਅਪ੍ਰੋਚ ਕਰੇ ਬਾਰ ਬਾਰ ਕੁੜੇ

ਅਪ੍ਰੋਚ ਕਰੇ ਬਾਰ ਬਾਰ ਕੁਦੇ
ਖੁਸ਼ ਦਿਲੀ ਦਾ ਸਵਾਗ ਬਿੱਲੋ
ਹੋ ਕਸਬੇ ਮੁੰਡੇ ਦੇ ਰੋਡ ਐ ਬੱਲੀਏ
ਕਹਿੰਦੇ ਰਵੱਈਆ ਏ ਬਲੀਏ
ਤੇਰਾ ਮੇਰਾ ਕੋਈ ਮੇਲ ਨੀ

ਤੂ ਪੂਰਾ ਮੁੰਡਾ ਬਰੂਦ ਨੀ ਬੱਲੀਏ
ਗੱਲ ਜਮਾਂ ਕਰਦਾ ਨੀ ਗੱਭਰੂ
ਲੰਡੀ ਫੁਚੀ ਨੂੰ ਦਰਦ ਨੀ ਗੱਭਰੂ
ਲੌਂਦਾ ਏ ਗਲ ਪਰ ਕੁੜੇ
ਲੌਂਦਾ ਏ ਗਲ ਪਰ ਕੁੜੇ

ਰੰਗੇ ਜੀ ਲੈ ਆਕੇ ਨਾ ਤੂੰ ਗੇੜੇ ਮਾਰਦੀ
ਮੁੰਡਾ ਤੇਰੀ ਰੇਂਜ ਤੋ ਬਾਰ ਕੁੜੇ
ਜੱਟ ਦੀ ਮਸ਼ੂਕ ਡੱਬ ਨਾਲ ਲੱਗਦੀ ਆ
ਕਿਉ ਅਪ੍ਰੋਚ ਕਰੇ ਬਾਰ ਬਾਰ ਕੁੜੇ

ਰੰਗੇ ਜੀ ਲੈ ਆਕੇ ਨਾ ਤੂੰ ਗੇੜੇ ਮਾਰਦੀ
ਮੁੰਡਾ ਤੇਰੀ ਰੇਂਜ ਤੋ ਬਾਰ ਕੁੜੇ
ਜੱਟ ਦੀ ਮਸ਼ੂਕ ਡੱਬ ਨਾਲ ਲੱਗਦੀ ਆ

ਕਿਉ ਅਪ੍ਰੋਚ ਕਰੇ ਬਾਰ ਬਾਰ ਕੁੜੇ
ਜੱਟ ਦੀ ਮਸ਼ੂਕ ਡੱਬ ਨਾਲ ਲੱਗਦੀ ਆ
ਕਿਉ ਅਪ੍ਰੋਚ ਕਰੇ ਬਾਰ ਬਾਰ ਕੁੜੇ


HIGH RANGE SONG VIDEO

Leave a Comment

Your email address will not be published. Required fields are marked *

error: Content is protected !!